ਫ਼ਿਲਮਾਂ ਵਾਂਗ ਭੇਸ ਬਦਲ ਕੇ ਕਰਦਾ ਫਿਰਦਾ ਸੀ ਚੋਰੀ, ਲੋਕਾਂ ਨੇ ਕੀਤਾ ਕਾਬੂ

ਅਕਸਰ ਤੁਸੀ ਫਿਲਮ 'ਚ ਦੇਖਿਆ ਹੋਵੇਗਾ ਕੀ ਕਿਵੇਂ ਇਕ ਚੋਰ ਵੱਖ ਵੱਖ ਤਰੀਕੇ ਦੇ ਭੇਸ ਬਦਲ ਕਰਕੇ ਚੋਰੀ ਨੂੰ ਅਨਜ਼ਾਮ ਦਿੰਦਾ ਹੈ ਅਤੇ ਲੋਕਾਂ ਦਾ ਲੱਖਾ ਦਾ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਜਾਦਾ ਹੈ।ਅਜਿਹੀ ਇਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਥਾਦੇ...