ਸਪਰਾਉਟ ਖਾਣ ਦਾ ਸਹੀ ਤਰੀਕਾ

ਤਾਜਗੀ ਦੀ ਜਾਂਚ – ਜੇ ਸਪਾਉਟ ਰੰਗ ਬਦਲ ਚੁੱਕੇ ਹਨ (ਜਿਵੇਂ ਪੀਲੇ ਜਾਂ ਚਿਪਚਿਪੇ), ਤਾਂ ਇਹ ਖਰਾਬ ਹੋ ਸਕਦੇ ਹਨ। ਇਨ੍ਹਾਂ ਨੂੰ ਖਾਣ ਤੋਂ ਬਚੋ।