ਗੁਰਦਾਸਪੁਰ 'ਚ ਦੋ ਭਿਖਾਰੀਆਂ ਨੇ ਫੈਲਾਈ ਦਹਿਸ਼ਤ, ਪੁਲਿਸ ਕਰ ਰਹੀ ਭਾਲ

ਗੁਰਦਾਸਪੁਰ ਦੇ ਵਿੱਚ 2 ਭਿਖਾਰੀਆਂ ਦੀ ਚਰਚਾ ਨੇ ਲੋਕਾਂ 'ਚ ਦਹਿਸ਼ਤ ਦਾ ਮਹੌਲ ਬਣਾਇਆ ਹੋਇਐ ਤੇ ਇਹਨਾਂ ਦੀਆਂ ਤਸਵੀਰਾਂ ਹੁਣ ਗੁਰਦਾਸਪੁਰ ਦੀ ਪੁਲਿਸ ਦੇ ਵਲੋਂ ਜਾਰੀ ਕੀਤੀਆਂ ਗਈਆਂ ਹਨ।ਪੁਲਿਸ ਦੇ ਵਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ।