14 Jun 2024 1:12 PM IST
ਮਨੁੱਖ ਨੇ ਭਾਵੇਂ ਖ਼ੁਦ ਦੇ ਲਈ ਢੇਰ ਸਾਰੀਆਂ ਸੁੱਖ ਸਹੂਲਤਾਂ ਵਿਕਤਸ ਕਰ ਲਈਆਂ ਨੇ ਪਰ ਸਹੂਲਤਾਂ ਦੀ ਇਸ ਦੌੜ ਵਿਚ ਉਸ ਨੇ ਬਾਕੀ ਜੀਵਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਏ। ਯਾਨੀ ਕਿ ਮਨੁੱਖ ਇੰਨਾ ਜ਼ਿਆਦਾ ਖ਼ੁਦਗਰਜ਼ ਹੋ ਚੁੱਕਿਆ ਏ ਕਿ ਉਸ ਨੂੰ ਦੂਜੇ ਜੀਵਾਂ...