ਕਿਸੇ ਸਮੇਂ ਰੂਸ ਨੂੰ ਛੂੰਹਦੀ ਸੀ ਜੰਮੂ-ਕਸ਼ਮੀਰ ਦੀ ਸਰਹੱਦ

ਕਰੀਬ ਸਵਾ ਸੌ ਸਾਲ ਪਹਿਲਾਂ ਜੰਮੂ ਕਸ਼ਮੀਰ ਦੀ ਸਰਹੱਦ ਸੋਵੀਅਤ ਰੂਸ ਨੂੰ ਛੂੰਹਦੀ ਸੀ, ਪਰ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੇ ਸਾਲਾਂ ਵਿਚ ਅਜਿਹਾ ਕੁੱਝ ਹੋਇਆ ਕਿ ‘ਜੰਨਤ’ ਵਰਗੀ ਕਸ਼ਮੀਰ ਘਾਟੀ 8 ਹਿੱਸਿਆਂ ਵਿਚ ਵੰਡੀ ਗਈ, ਜਿਸ ਵਿਚੋਂ ਭਾਰਤ ਕੋਲ ਸਿਰਫ਼...