ਫ਼ੈੱਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ/ਟੈਰੀਟਰੀਆਂ ਨੂੰ ਦਿੱਤੇ ਜਾਣ ਵਾਲੇ ਫ਼ੰਡਾਂ ਬਾਰੇ ਜਾਣਕਾਰੀ ਦੇ ਨਾਲ ਐੱਮ ਪੀ ਸੋਨੀਆ ਸਿੱਧੂ ਵੱਲੋਂ ਨਵੇਂ ਸਾਲ ਲਈ ਸ਼ੁਭ-ਸੁਨੇਹਾ

ਬਰੈਂਪਟਨ, - ਅਸੀਂ ਨਵੇਂ ਸਾਲ ‘ਚ ਕਦਮ ਰੱਖ ਰਹੇ ਹਾਂ। ਇਸ ਨਵੇਂ ਸਾਲ 2025 ਨੂੰ ‘ਜੀ-ਆਇਆਂ’ ਕਹਿੰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਮੂਹ ਕੈਨੇਡਾ਼-ਵਾਸੀਆਂ ਨਾਲ ਸ਼ੁਭ-ਇੱਛਾਵਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ...