ਅੱਤਵਾਦੀਆਂ ਦਾ ਮਨੋਰਥ ਕੁਝ ਭਾਰਤੀ ਕਰ ਰਹੇ ਨੇ ਪੂਰਾ?

ਇਹ ਬਹੁਤ ਚੰਗੀ ਗੱਲ ਹੈ ਕਿ ਸਾਡੇ ਦੇਸ਼ 'ਚ ਆਕੇ ਇਸ ਤਰਾਂ ਕਤਲੇਆਮ ਕਰਨ ਵਾਲੇ ਅੱਤਵਾਦੀਆਂ ਨੂੰ ਸਜ਼ਾ ਦੇਣਾ ਜਾਂ ਦਵਾਉਣਾ ਚਾਹੁੰਦੇ ਹਾਂ ਪਰ ਕੁਝ ਸਿਰਫ਼ਿਰੇ ਲੋਕਾਂ ਦੇ ਵਲੋਂ ਐਸੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨਾਲ ਬਦਲਾ ਲੈਣ ਦੀ ਜਗ੍ਹਾ...