ਮਹਿਲਾ ਰਾਖਵਾਂਕਰਣ ਕਾਨੂੰਨ 'ਚ ਸੋਧਾਂ ਨਾਲ਼ ਜੁੜੇ ਵੱਡੇ ਨੁਕਤੇ, ਕੀ ਪੂਰੀ ਤਰ੍ਹਾਂ ਵਿਵਹਾਰਕ ਢੰਗ ਨਾਲ਼ ਲਾਗੂ ਹੋ ਸਕੇਗਾ ਕਾਨੂੰਨ?

ਭਾਰਤ ਵਿਚ ਮਹਿਲਾ ਰਾਖਵਾਂਕਰਣ ਕਾਨੂੰਨ ਭਾਵ 'ਨਾਰੀ ਸ਼ਕਤੀ ਵੰਦਨ ਅਧਿਨਿਯਮ-2023' ਇੱਕ ਇਤਿਹਾਸਿਕ ਕਦਮ ਹੈ, ਜਿਸ ਨਾਲ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿਚ ਔਰਤਾਂ ਲਈ 33 ਫੀਸਦੀ ਰਾਖਵੀਆਂ ਸੀਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਕਾਨੂੰਨ ਸਤੰਬਰ...