ਆਖ਼ਰ ਪੰਜਾਬ ਪੁਲਿਸ ਦੇ ਨਿਯਮਾਂ 'ਚ ਹੋਇਆ ਇਹ ਸੁਧਾਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਲਿਸ ਦੀ ਅੰਗਰੇਜ਼ ਹਕੂਮਤ ਵਾਲੀ ਪੁਲਿਸਿੰਗ ਉੱਤੇ ਤਿੱਖੀ ਝਾੜ ਪਾਈ ਹੈ। ਅਦਾਲਤ ਨੇ ਕਿਹਾ ਕਿ ਸਿਰਫ਼ ਕਿਸੇ ਜਾਣੇ–ਪਛਾਣੇ ਜਾਂ ਅਣਪਛਾਤੇ ਸਰੋਤ ਤੋਂ ਮਿਲ਼ੀਆਂ ਕੱਚੀਆਂ–ਪਿੱਲੀਆਂ ਸੂਚਨਾਵਾਂ ਜਾਂ ਸੂਹਾਂ ਦੇ ਆਧਾਰ...