ਪਹਾੜਾਂ 'ਤੇ ਬਰਫਬਾਰੀ, 7 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ

ਨਵੀਂ ਦਿੱਲੀ : ਮਾਨਸੂਨ ਪੂਰੀ ਤਰ੍ਹਾਂ ਰਵਾਨਾ ਹੋਣ ਵਾਲਾ ਹੈ, ਪਰ ਬੰਗਾਲ ਦੀ ਖਾੜੀ ਵਿੱਚ ਬਣ ਰਹੇ ਚੱਕਰਵਾਤੀ ਚੱਕਰ ਕਾਰਨ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਕੇਰਲ ਵਿੱਚ ਅੱਜ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 7 ਸੂਬਿਆਂ 'ਚ ਭਾਰੀ ਮੀਂਹ...