18 July 2024 7:30 PM IST
ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵੱਲੋਂ ਟੈਰਿਫ ਪਲਾਨ ਮਹਿੰਗੇ ਕੀਤੇ ਜਾਣ ਤੋਂ ਬਾਅਦ, ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਉਪਭੋਗਤਾ ਆਪਣੇ ਸਿਮ ਕਾਰਡ BSNL ਨੂੰ ਪੋਰਟ ਕਰ ਰਹੇ ਹਨ। ਸਰਕਾਰੀ ਟੈਲੀਕਾਮ ਕੰਪਨੀ ਅਜੇ ਵੀ Jio, Airtel ਅਤੇ Vi ਨਾਲੋਂ...