ਇਹ ਸਿੱਖ ਰਾਜਕੁਮਾਰੀ ਨੇ ਬਣਵਾਇਆ ਸੀ ਏਮਜ਼ ਹਸਪਤਾਲ, ਪੜ੍ਹੋ ਪੂਰੀ ਰਿਪੋਰਟ

ਭਾਰਤ ਦੇ ਇਤਿਹਾਸ ’ਚ ਭਾਵੇਂ ਸੈਂਕੜੇ ਨਹੀਂ ਹਜ਼ਾਰਾਂ ਸੁਤੰਤਰਤਾ ਸੈਨਾਨੀਆਂ ਦੇ ਨਾਂਅ ਦਰਜ ਹਨ ਪਰ ਇਨ੍ਹਾਂ ਵਿਚੋਂ ਇਕ ਰਾਜਕੁਮਾਰੀ ਅੰਮ੍ਰਿਤ ਕੌਰ ਦਾ ਨਾਮ ਵੀ ਪ੍ਰਮੁੱਖ ਸੁਤੰਤਰਤਾ ਸੈਨਾਨੀਆਂ ਅਤੇ ਦੇਸ਼ ਦੀਆਂ ਪ੍ਰਭਾਵਸ਼ਾਲੀ ਔਰਤਾਂ ਵਿਚ ਗਿਣਿਆ ਜਾਂਦਾ...