Airport ‘ਤੇ ਸ੍ਰੀ ਸਾਹਿਬ ਪਾ ਕੇ ਡਿਊਟੀ ਦਾ ਮਾਮਲਾ, ਹੁਣ ਹੋਊ ਮਸਲਾ ਹੱਲ

ਪਿੱਛਲੇ ਸਾਲ ਨਵੰਬਰ 2024 'ਚ ਹਵਾਬਾਜ਼ੀ ਮੰਤਰਾਲੇ ਦੇ ਵਲੋਂ ਨਵਾਂ ਨਿਯਮ ਲਾਗੂ ਕੀਤਾ ਜਿਸ ਦੇ ਤਹਿਤ ਏਅਰਪੋਰਟ ਤੇ ਕੰਮ ਕਰ ਰਹੇ ਸਿੱਖ ਮੁਲਾਜਮ ਸ਼੍ਰੀ ਸਾਹਿਬ ਧਾਰਨ ਕਰਕੇ ਡਿਊਟੀ ਨਹੀਂ ਕਰ ਸਕਣਗੇ। ਜਿਸ ਤੋਂ ਬਾਅਦ ਇਸ ਫੈਸਲੇ ਨੂੰ ਲੈਕੇ ਇਸ ਦਾ ਕਾਫੀ...