ਕੋਰੋਨਾ ਵੈਕਸੀਨ ਨਾਲ਼ ਹੋਏ ਜਾਨੀ ਨੁਕਸਾਨ ਲਈ ਕੌਣ ਜ਼ਿੰਮੇਵਾਰ? ਮੁਆਵਜ਼ਾ ਨੀਤੀ ਬਾਰੇ ਸੁਪਰੀਮ ਕੋਰਟ ਦਾ ਹੁਕਮ ਵੱਡੀ ਰਾਹਤ

ਕੋਵਿਡ-19 ਮਹਾਮਾਰੀ ਨੇ ਵਿਸ਼ਵ ਨੂੰ ਜਿਵੇਂ ਇੱਕ ਡੂੰਘੇ ਖੂਹ ਵਿੱਚ ਧੱਕ ਦਿੱਤਾ ਸੀ, ਅਤੇ ਵੈਕਸੀਨਾਂ ਨੂੰ ਇਸ ਤੋਂ ਬਚਾਅ ਦਾ ਸਭ ਤੋਂ ਵੱਡਾ ਹਥਿਆਰ ਮੰਨਿਆ ਗਿਆ। ਪਰ, ਵੈਕਸੀਨਾਂ ਨਾਲ ਜੁੜੇ ਸੰਭਾਵੀ ਮਾੜੇ ਪ੍ਰਭਾਵਾਂ ਨੇ ਵੀ ਹਜ਼ਾਰਾਂ ਪਰਿਵਾਰਾਂ ਨੂੰ...