ਸ੍ਰੀ ਦਰਬਾਰ ਸਾਹਿਬ ਧਮਕੀ ਮਾਮਲੇ ’ਚ ਪੁਲਿਸ ਕਮਿਸ਼ਨਰ ਨੇ ਦਿਵਾਇਆ ਸੁਰੱਖਿਆ ਦਾ ਭਰੋਸਾ

ਪੁਲਿਸ ਨੇ ਸ਼ਰਧਾਲੂਆਂ ਨੂੰ ਭਰੋਸਾ ਦਿਵਾਇਆ ਹੈ ਕਿ ਪੂਰੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋ ਰਹੀ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ। ਸੁਰੱਖਿਆ ਪ੍ਰਬੰਧ ਮਰਿਆਦਾ ਦੇ ਅਨੁਕੂਲ ਕਰਕੇ ਲਾਗੂ ਕੀਤੇ ਗਏ ਹਨ। ਇਸ ਮਾਮਲੇ 'ਚ ਪ੍ਰੈੱਸ ਕਾਨਫਰੰਸ ਕਰਦਿਆਂ...