17 Sept 2025 3:07 PM IST
ਬੀਤੇ ਦਿਨੀ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਮਾਸੂਮ ਦੇ ਨਾਲ ਪ੍ਰਵਾਸੀ ਦੇ ਵੱਲੋਂ ਦਰਿੰਦਗੀ ਕਰਨ ਤੋਂ ਬਾਅਦ ਮਾਸੂਮ ਦਾ ਕਤਲ ਕਰ ਦਿੱਤਾ ਗਿਆ। ਜਿਸ ਨੂੰਲੈ ਕੇ ਪੂਰੇ ਪੰਜਾਬ ਦੇ ਲੋਕਾਂ ਅੰਦਰ ਪ੍ਰਵਾਸੀਆਂ ਨੂੰ ਲੈਕੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ...