ਸੁੱਚਾ ਸਿੰਘ ਲੰਗਾਹ ਦਾ ਜੇਲ੍ਹ ਬਾਹਰ ਪਿਆ ਸੁਪਰਡੈਂਟ ਦਾ ਪੰਗਾ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਇਸ ਸਮੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨਾਭਾ ਜੇਲ ਵਿੱਚ ਬੰਦ ਨੇ। ਅੱਜ ਬਿਕਰਮ ਮਜੀਠੀਆ ਨਾਲ ਮੁਲਾਕਤ ਕਰਨ ਦੇ ਲਈ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਵਿਸ਼ੇਸ਼ ਤੌਰ ਤੇ...