ਪਾਕਿਸਤਾਨ ਨੇ ਦੁਰਲੱਭ ਖਣਿਜਾਂ ਦੀ ਆਪਣੀ ਪਹਿਲੀ ਖੇਪ ਅਮਰੀਕਾ ਭੇਜੀ, ਪੈ ਗਿਆ ਰੌਲਾ

ਇਹ ਖੇਪ $500 ਮਿਲੀਅਨ (ਲਗਭਗ ₹4,200 ਕਰੋੜ) ਦੇ ਇਤਿਹਾਸਕ ਸੌਦੇ ਦਾ ਹਿੱਸਾ ਹੈ, ਜਿਸ ਨੇ ਪਾਕਿਸਤਾਨ ਦੀ ਅੰਦਰੂਨੀ ਰਾਜਨੀਤੀ ਵਿੱਚ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ।