ਬਿਨਾਂ ਗੋਲੀ ਦੇ ਇਸ ਹਥਿਆਰ ਅੱਗੇ ਲੋਕ ਮੰਗਦੇ ਮੌਤ! ਜਾਣੋ, ਕੀ ਐ ਸੌਨਿਕ ਵੈਪਨ?

ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਵਿਚ ਹਜ਼ਾਰਾਂ ਲੋਕਾਂ ਵੱਲੋਂ ਸੜਕਾਂ ’ਤੇ ਉਤਰ ਕੇ ਜੈਰੇਡ ਕੁਸ਼ਨਰ ਦੇ ਇਕ ਪ੍ਰੋਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਏ, ਪਰ ਸਰਬੀਆ ਪੁਲਿਸ ਵੱਲੋਂ ਭੀੜ ਨੂੰ ਖਿੰਡਾਉਣ ਲਈ ਇਕ ਪਾਬੰਦੀਸ਼ੁੰਦਾ ਹਥਿਆਰ ਦੀ ਵਰਤੋਂ ਕੀਤੀ ਜਾ ਰਹੀ...