31 Jan 2025 7:03 PM IST
ਟੋਰਾਂਟੋ ਵਿਖੇ ਪ੍ਰਾਪਰਟੀ ਟੈਕਸ ਵਿਚ 6.9 ਫ਼ੀ ਸਦੀ ਵਾਧੇ ਤੋਂ ਬਜ਼ੁਰਗਾਂ ਅਤੇ ਸਰੀਰਕ ਤੌਰ ’ਤੇ ਅਸਮਰੱਥ ਲੋਕਾਂ ਨੂੰ ਰਾਹਤ ਦਿਤੀ ਗਈ ਹੈ।