7 April 2026 3:58 PM IST
ਫਰੀਦਕੋਟ ਦਾ ਇੱਕ ਗ਼ਰੀਬ ਦਿਹਾੜੀਦਾਰ ਮਜ਼ਦੂਰ ਜੋੜਾ ਆਪਣੇ ਤਿੰਨ ਦਿਨਾਂ ਦੇ ਨਵਜੰਮੇ ਬੱਚੇ ਨੂੰ ਇੱਕ ਅੰਤਰ-ਰਾਜੀ ਬੱਚਾ ਤਸਕਰੀ ਗਿਰੋਹ ਨੂੰ ਵੇਚ ਬੈਠਾ। ਉਨ੍ਹਾਂ ਨੂੰ ਲੱਗਿਆ ਸੀ ਕਿ ਬੱਚੇ ਨੂੰ ਗੋਦ ਲੈਣ ਵਾਲਾ ਪਰਿਵਾਰ ਉਸ ਨੂੰ ਬਿਹਤਰ ਘਰ ਅਤੇ ਭਵਿੱਖ...