ਸਿਐਟਲ ਵਿਖੇ ਭਾਰਤੀ ਕੌਂਸਲੇਟ ਵਿਚ ਸ਼ੁਰੂ ਹੋਈ ਵੀਜ਼ਾ ਅਤੇ ਪਾਸਪੋਰਟ ਸੇਵਾ

ਅਮਰੀਕਾ ਦੇ ਸਿਐਟਲ ਸ਼ਹਿਰ ਵਿਖੇ ਸਥਿਤ ਭਾਰਤੀ ਕੌਂਸਲੇਟ ਵੱਲੋਂ ਵੀਜ਼ਾ ਅਰਜ਼ੀਆਂ ਲੈਣ ਦਾ ਸਿਲਸਿਲਾ ਵੀ ਆਰੰਭ ਦਿਤਾ ਗਿਆ ਹੈ ਜਿਸ ਨਾਲ ਭਾਈਚਾਰੇ ਦੇ ਲੋਕਾਂ ਨੂੰ ਬੇਹੱਦ ਫਾਇਦਾ ਹੋਵੇਗਾ।