ਕੰਗਣਾ ਦੇ ਥੱਪੜ ਹੀ ਪਿਐ, ਜਾਨ ਤਾਂ ਸਹੀ ਸਲਾਮਤ ਐ : ਸਵਰਾ ਭਾਸਕਰ

ਹੁਣ ਇਸ ਮਾਮਲੇ ’ਤੇ ਬੋਲਦਿਆਂ ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਨੇ ‘‘ਕੰਗਨਾ ਨੂੰ ਥੱਪੜ ਮਾਰਿਆ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਇਸ ਨੂੰ ਇੰਨਾ ਵੱਡਾ ਮੁੱਦਾ ਕਿਉਂ ਬਣਾਇਆ ਜਾ ਰਿਹਾ ਏ, ਉਹ ਘੱਟੋ-ਘੱਟ ਉਹ ਜ਼ਿੰਦਾ ਤਾਂ ਹੈ ਅਤੇ ਉਸ ਦੇ ਕੋਲ...