ਮਗਨਰੇਗਾ 'ਚ 17 ਲੱਖ ਦੇ ਕਰੀਬ ਗਬਨ ਦਾ ਮਾਮਲਾ, ਡੀਸੀ ਫਰੀਦਕੋਟ ਤੋਂ ਜਾਂਚ ਦੀ ਮੰਗ

ਮਾਮਲਾ ਫਰੀਦਕੋਟ ਜਿਲ੍ਹੇ ਦੇ ਪਿੰਡ ਬੇਗੂਵਾਲਾ ਦੀ ਪੰਚਾਇਤ ਨਾਲ ਜੁੜਿਆ ਹੋਇਆ। ਪਿੰਡ ਦੀ ਔਰਤ ਸਰਪੰਚ ਗੁਰਮੀਤ ਕੌਰ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਕ ਦਰਖਾਸਤ ਦੇ ਕੇ ਮੰਗ ਕੀਤੀ ਗਈ ਹੈ ਕਿ ਜੋ ਸਾਲ 2023-24 ਵਿਚ ਪਾਸ ਹੋਏ ਜਗਲਾਤ ਵਿਭਾਗ ਦੇ...