ਕੋਲਕਾਤਾ ਡਾਕਟਰ ਕਾਂਡ ਵਿਚ ਹੋ ਰਿਹੈ ਵੱਡਾ ਖੁਲਾਸਾ, ਪੜ੍ਹੋ ਜਾਣਕਾਰੀ

ਕੋਲਕਾਤਾ : ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਡਾਕਟਰ ਦੀ ਹੱਤਿਆ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਸੰਜੇ ਰਾਏ ਨੇ ਆਪਣੀ ਵਕੀਲ ਕਵਿਤਾ ਸਰਕਾਰ ਨੂੰ ਕਿਹਾ ਹੈ ਕਿ ਉਹ ਬੇਕਸੂਰ ਹੈ ਅਤੇ ਉਸਨੂੰ ਫਸਾਇਆ ਜਾ ਰਿਹਾ ਹੈ। ਸੰਜੇ ਰਾਏ ਨੂੰ...