"ਜਿਸ ਦਾ ਖੇਤ ਉਸ ਦੀ ਰੇਤ" ਨੀਤੀ ਤਹਿਤ ਅਜਨਾਲਾ ਵਿੱਚ ਰੇਤ ਕੱਢਣ ਦਾ ਕੰਮ ਸ਼ੁਰੂ

ਹਲਕਾ ਅਜਨਾਲਾ ਵਿੱਚ ਹੜ੍ਹ ਕਾਰਨ ਖੇਤਾਂ ਵਿੱਚ ਪਈ ਰੇਤ ਨੂੰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ "ਜਿਸ ਦਾ ਖੇਤ ਉਸ ਦੀ ਰੇਤ" ਨੀਤੀ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਤ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ...