2 Dec 2024 10:26 AM IST
ਸਰਕਾਰ ਨਾਬਾਰਡ ਤੋਂ ਲਏ ਗਏ ਕਰਜ਼ੇ ਦੀ ਗਾਰੰਟੀ ਦੇਵੇਗੀ। ਸੜਕ ਪ੍ਰਾਜੈਕਟ ਲਈ 1800 ਕਰੋੜ ਰੁਪਏ ਦਾ ਕਰਜ਼ਾ ਲਿਆ ਜਾਣਾ ਹੈ। ਜਦੋਂ ਕਿ ਮਾਰਕੀਟ ਕਮੇਟੀਆਂ 200 ਕਰੋੜ ਰੁਪਏ ਦੇ ਪ੍ਰਬੰਧ ਕਰਨਗੀਆਂ।