ਸੰਭਲ ਹਿੰਸਾ 'ਤੇ CM ਨੂੰ ਸੌਂਪੀ ਰਿਪੋਰਟ ਵਿੱਚ ਕਈ ਖੁਲਾਸੇ

ਕਮਿਸ਼ਨ ਦੀ ਰਿਪੋਰਟ ਅਨੁਸਾਰ, ਸੰਭਲ ਵਿੱਚ ਹਿੰਸਾ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜ਼ਿਆ-ਉਰ-ਰਹਿਮਾਨ ਬਰਕ ਦੇ ਭੜਕਾਊ ਬਿਆਨ ਤੋਂ ਬਾਅਦ ਭੜਕੀ ਸੀ।