20 May 2025 12:31 PM IST
ਕਸ਼ਮੀਰ ਦੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਫੈਸਲੇ ਲੈਂਦੇ ਹੋਏ ਅਟਾਰੀ ਸਮੇਤ ਤਿੰਨੇ ਸਰਹੱਦੀ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਭਾਰਤ ਪਾਕਿਸਤਾਨ ਵਿਚਕਾਰ ਜੰਗ ਦੌਰਾਨ 6 ਮਈ ਨੂੰ ਇਹਨਾਂ ਸਰਹੱਦਾਂ ਤੇ ਕੀਤੇ ਜਾਣ ਵਾਲ਼ੇ ਸਮਾਰੋਹ ਵੀ...