27 Dec 2025 5:23 PM IST
ਪੰਜਾਬ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਅੱਜ ਸਵੇਰੇ ਹਾਈਵੇਅ 'ਤੇ ਰਾਇਲ ਹੋਟਲ ਨੇੜੇ ਇੱਕ ਪਨਬੱਸ ਡਰਾਈਵਰ ਦੀ ਟਿੱਪਰ ਟਰੱਕ ਨਾਲ ਟੱਕਰ ਹੋ ਗਈ।