ਉਬਰ ਲਿਆ ਰਿਹਾ ਬਿਨਾ ਡਰਾਇਵਰ ਦੀਆਂ ਟੈਕਸੀਆਂ, ਲੱਖਾਂ ਡਰਾਇਵਰ ਹੋਣਗੇ ਬੇਰੋਜ਼ਗਾਰ

ਰਤਾ ਸੋਚੋ – ਤੁਸੀਂ ਉਬਰ ਐਪ ਖੋਲ੍ਹਦੇ ਹੋ, ਕੈਬ ਬੁੱਕ ਕਰਦੇ ਹੋ ਅਤੇ ਥੋੜ੍ਹੀ ਦੇਰ ਵਿੱਚ ਇੱਕ ਬਿਨਾਂ ਡਰਾਈਵਰ ਵਾਲੀ ਆਟੋਨੋਮਸ ਇਲੈਕਟ੍ਰਿਕ ਕਾਰ ਭਾਵ ਰੋਬੋਟੈਕਸੀ ਤੁਹਾਡੇ ਘਰ ਦੇ ਦਰਾਂ ਸਾਹਮਣੇ ਆ ਖਲੋਂਦੀ ਹੈ। ਇਹ ਹੁਣ ਕਲਪਨਾ ਨਹੀਂ ਰਹੀ – ਇਹ...