PGI, CHANDIGARH ਨੇ ਕੀਤੀ ਨਵੀਂ MEDICAL ਖੋਜ, ਲੱਖਾਂ ਔਰਤਾਂ ਲਈ ਜਾਗੀ ਆਸ ਦੀ ਕਿਰਨ

ਈ ਵਾਰ ਲਗਾਤਾਰ ਗਰਭਪਾਤ ਦੀ ਸਮੱਸਿਆ ਨਾਲ ਜੂਝ ਰਹੀਆਂ ਲੱਖਾਂ ਔਰਤਾਂ ਲਈ ਇੱਕ ਉਮੀਦ ਦੀ ਕਿਰਨ ਜਾਗੀ ਹੈ। ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈ) ਚੰਡੀਗੜ੍ਹ ਦੇ ਐਡਵਾਂਸਡ ਪੀਡੀਆਟ੍ਰਿਕ ਸੈਂਟਰ ਦੀ ਖੋਜ ਟੀਮ ਨੇ...