28 July 2024 11:25 AM IST
ਟੀਮ ਇੰਡੀਆ ਦੇ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਪੱਲੇਕੇਲੇ 'ਚ ਸ਼੍ਰੀਲੰਕਾ ਖਿਲਾਫ ਪਹਿਲੇ ਟੀ-20 ਮੈਚ 'ਚ ਆਪਣੀ ਹੀ ਗੇਂਦਬਾਜ਼ੀ 'ਤੇ ਕੈਚ ਕਰਦੇ ਸਮੇਂ ਅੱਖ ਦੇ ਹੇਠਾਂ ਸੱਟ ਲੱਗ ਗਈ, ਹਾਲਾਂਕਿ ਉਨ੍ਹਾਂ ਵੱਲੋਂ ਕੈਚ ਫੜਨ ਦੀ ਕੋਸ਼ਿਸ਼ ਕੀਤੀ ਗਈ...