9 July 2025 8:36 AM IST
ਅੰਮ੍ਰਿਤਸਰ 'ਚ ਨਸ਼ਾ ਤਸਕਰੀ ਵਿਰੁੱਧ ਚਲ ਰਹੀ ਮੁਹਿੰਮ ਹੇਠ ਸੀ.ਆਈ.ਏ ਸਟਾਫ-3 ਨੂੰ ਵੱਡੀ ਸਫਲਤਾ ਮਿਲੀ ਹੈ। ਗਸ਼ਤ ਦੌਰਾਨ ਪੁਲਿਸ ਨੇ ਪੁਰਾਣੀ ਚੁੰਗੀ ਛੇਹਰਟਾ ਨੇੜੇ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ, ਜਿਸ 'ਚੋਂ 1 ਕਿੱਲੋ 543 ਗ੍ਰਾਮ ਅਫੀਮ ਬਰਾਮਦ...