20 Jun 2024 12:41 PM IST
ਸਿੱਧੂ ਮੂਸੇਵਾਲਾ ਦਾ ਟੀਜ਼ਰ UK ਦੀ ਮਸ਼ਹੂਰ ਗਾਇਕਾ ਸਟੈਫ ਲੰਡਨ ਨੇ ਰਿਲੀਜ ਕੀਤਾ ਹੈ। ਸਟੈਫ ਲੰਡਨ ਨੇ ਲੰਘੇ ਦਿਨ ਆਪਣੇ ਇੰਸਟਾਗ੍ਰਾਮ ਉਤੇ ‘Dillema’ ਗੀਤ ਦਾ ਟੀਜ਼ਰ ਪੋਸਟ ਕਰਦਿਆਂ ਲਿਖਿਆ ਕਿ ਜੇਕਰ ਇਸ ਟੀਜ਼ਰ ਉਤੇ 1 ਲੱਖ ਕਮੈਂਟ ਆ ਗਏ ਤਾਂ ਮੈਂ...