27 May 2025 9:11 PM IST
ਮਾਮਲਾ ਪੰਜਾਬ ਦੇ ਰਾਜਪੁਰਾ ਇਲਾਕੇ ਦੇ ਇੱਕ ਪਿੰਡ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਮਾਂ ਦੀਆਂ ਅੱਖਾਂ ਦੇ ਸਾਹਮਣੇ ਉਸਦੀ 4 ਸਾਲਾਂ ਦੀ ਮਾਸੂਮ ਧੀ ਨਾਲ ਕੁਕਰਮ ਕੀਤਾ ਗਿਆ ਹੈ ਜਦੋ ਉਹ ਘਰ ਦੇ ਵਿੱਚ ਕੱਲੀ ਖੇਡ ਰਹੀ ਸੀ।