ਕੈਨੇਡਾ ਵਿਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਵੱਲੋਂ ਅਸਤੀਫ਼ੇ ਦਾ ਐਲਾਨ

ਕੈਨੇਡਾ ਵਿਚ ਭਾਰਤੀ ਮੂਲ ਦੇ ਦੂਜੇ ਪ੍ਰੀਮੀਅਰ ਬਣਨ ਦਾ ਮਾਣ ਹਾਸਲ ਰੰਜ ਪਿਲੇ ਵੱਲੋਂ ਅਸਤੀਫ਼ੇ ਦਾ ਐਲਾਨ ਕਰ ਦਿਤਾ ਗਿਆ ਹੈ।