ਕਾਂਗਰਸ ਅਤੇ ਆਪਣੇ ਪੁੱਤ ਦੀ ਰੈਲੀ 'ਤੇ ਆਹ ਕੀ ਬੋਲ ਗਏ ਰਾਣਾ ਗੁਰਜੀਤ

ਜਿਥੇ ਇਕ ਪਾਸੇ ਲੁਧਿਆਣਾ ਪੱਛਮੀ 'ਚ ਜਿਮਨੀ ਚੋਣ ਨੂੰ ਲੈਕੇ ਜਿਥੇ ਸਿਆਸਤ 'ਚ ਭਖੀ ਹੋਈ ਹੈ। ਓਥੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੀ ਆਪਸੀ ਥੜੇਬਾਜੀ ਖੁਲਕੇ ਪੰਜਾਬ ਦੀ ਅਬਾਮ ਦੇ ਸਾਹਮਣੇ ਆ ਰਹੀ ਹੈ। ਜਿਥੇ 5 ਅਪ੍ਰੈਲ ਨੂੰ ਸੁਲਤਾਨਪੁਰ ਲੋਧੀ 'ਚ ਪੰਜਾਬ...