ਪੰਜਾਬ 'ਚ ਸਿਆਸੀ ਲੀਡਰਾਂ ਦੇ ਹੋਣਗੇ "ਡੋਪ ਟੈਸਟ"!

ਪੰਜਾਬ ਦੇ ਵਿੱਚ 1 ਮਾਰਚ 2025 ਤੋਂ ਲੈ ਕੇ 31 ਮਈ 2025 ਤੱਕ "ਯੁੱਧ ਨਸ਼ਿਆਂ ਵਿਰੁੱਧ" ਇੱਕ ਅਭਿਆਨ ਚੱਲਿਆ ਜੀਹਦੇ 'ਚ ਹਜ਼ਾਰਾਂ ਗ੍ਰਿਫ਼ਤਾਰੀਆਂ,ਕਰੋੜਾਂ ਦਾ ਨਸ਼ਾ ਤੇ ਕਰੋੜਾਂ 'ਚ ਹੀ ਨਕਦੀ ਕਾਬੂ ਕੀਤੀ ਗਈ।ਜਿਸਨੂੰ ਕਿ ਪੰਜਾਬ ਸਰਕਾਰ ਦੇ ਵਿਰੁੱਧ ਬਹੁਤ...