ਬਿਹਾਰ : ਸਿੱਖਿਆ ਅਧਿਕਾਰੀ (ਡੀਈਓ) ਦੇ ਘਰ ਵਿਜੀਲੈਂਸ ਟੀਮ ਵੱਲੋਂ ਛਾਪੇਮਾਰੀ

ਵਿਜੀਲੈਂਸ ਨੂੰ ਮਾਮਲੇ ਵਿੱਚ ਕਈ ਹੋਰ ਨਵੀਆਂ ਜਾਣਕਾਰੀਆਂ ਮਿਲਣ ਦੀ ਉਮੀਦ। ਨਕਦੀ ਅਤੇ ਜਾਇਦਾਦ ਦੀ ਸੂਚੀ ਤਿਆਰ ਕਰਕੇ ਕਾਰਵਾਈ ਜਾਰੀ।