ਪੰਜਾਬ ਦੇ ਮੌਸਮ ਨੇ ਡਰਾਏ ਕਿਸਾਨ

ਪੰਜਾਬ ਦੇ ਵਿੱਚ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਗ਼ਰਮੀ ਨੇ ਆਪਣੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ।ਤਾਪਮਾਨ ਆਏ ਦਿਨ ਡਿਗਰੀ ਡਰ ਡਿਗਰੀ ਉੱਪਰ ਜਾਂਦਾ ਦਿਖਾਲ਼ੀ ਦੇ ਰਿਹਾ ਸੀ ਤੇ ਲੋਕਾਂ ਦੇ ਵਲੋਂ ਹਾਏ ਗਰਮੀ-ਹਾਏ ਗਰਮੀ ਕਹਿਣਾ ਵੀ ਸ਼ੁਰੂ ਕਰ ਦਿੱਤਾ...