ਸਾਬਕਾ ਏਆਈਜੀ ਰਛਪਾਲ ਸਿੰਘ ਦੀ ਅੱਜ ਹੋਈ ਕੋਰਟ ਪੇਸ਼ੀ, ਵੀਡੀਓ ਕਾਨਫਰੰਸ ਰਾਹੀ ਹੋਏ ਪੇਸ਼, VIP ਟਰੀਟਮੈਂਟ ਦੇਣ ਦੇ ਲੱਗੇ ਪ੍ਰਸ਼ਾਸ਼ਨ ’ਤੇ ਆਰੋਪ

ਪਿਛਲੇ ਦਿਨੀ ਸਪੈਸ਼ਲ ਟਾਸਕ ਫੋਰਸ ਨੇ ਪੰਜਾਬ ਪੁਲਿਸ ਦੇ ਸਾਬਕਾ SSP ਅਤੇ AIG ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਅੱਜ ਸਾਬਕਾ SSP ਅਤੇ AIG ਰਸਪਾਲ ਸਿੰਘ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼...