28 Aug 2025 2:50 PM IST
ਗਲੋਬਲ ਸੁਪਰਸਟਾਰ ਪੰਜਾਬੀ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਦੇ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਦੇ ਹੋਏ ਆਪਣੇ 2025 ਵਿੱਚ ਹੋਣ ਵਾਲੇ ਕਾਂਸਰਟਸ ਔਰਾ 2025 ਸ਼ੋਅ ਨੂੰ ਏਸ਼ੀਆ ਪੈਸੀਫਿਕ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜੀ ਹਾਂ ਦਿਲਜੀਤ ਦੋਸਾਂਝ...