ਏ.ਆਈ ਕੈਮਰਿਆਂ ਨਾਲ ਲੈਸ ਹੋਣਗੀਆਂ ਪੰਜਾਬ ਦੀਆਂ ਜੇਲ੍ਹਾਂ

ਚੰਡੀਗੜ੍ਹ, 25 ਅਕਤੂਬਰ (ਸਵਾਤੀ ਗੌੜ ) : ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਹੁਣ ਸੁਧਾਰ ਵੀ ਹੋ ਰਿਹਾ ਹੈ ਖਾਸ ਤੌਰ ਤੇ ਜਦੋਂ ਤੋਂ ਪੰਜਾਬ ਸਰਕਾਰ ਸੱਤਾ ਵਿੱਚ ਆਈ ਹੈ ਹਰ ਖੇਤਰ ਵਿੱਚ ਬਦਲਾਅ ਹੋ ਰਹੇ ਨੇ।ਇਸੀ ਤਹਿਤ...