ਡਿਪੋਰਟ ਤੋਂ ਬਚਣ ਲਈ ਪੰਜਾਬੀਆਂ ਨੇ ਲੱਭਿਆ ਨਵਾਂ ਰਾਹ!

ਅਮਰੀਕਾ ਵਿਚ ਜੋ ਕੁੱਝ ਭਾਰਤੀ ਪਰਵਾਸੀਆਂ ਦੇ ਨਾਲ ਹੋ ਰਿਹਾ ਏ, ਉਸ ਨੂੰ ਦੇਖ ਕੇ ਉਨ੍ਹਾਂ ਮਾਪਿਆ ਨੂੰ ਡਾਹਢੀ ਚਿੰਤਾ ਸਤਾਉਣ ਲੱਗ ਪਈ ਐ, ਜਿਨ੍ਹਾਂ ਦੇ ਬੱਚੇ ਹਾਲੇ ਕੁੱਝ ਮਹੀਨੇ ਪਹਿਲਾਂ ਹੀ 40-40 ਲੱਖ ਖ਼ਰਚ ਕੇ ਅਮਰੀਕਾ ਗਏ ਨੇ। ਅਮਰੀਕਾ ਵੱਲੋਂ 104...