24 July 2024 7:06 AM IST
ਕੈਨੇਡਾ ਵਿੱਚ ਰੰਗਮੰਚ ਦੀਆਂ ਜੜ੍ਹਾ ਲਾਉਣ ਵਾਲੀਆਂ ਸੰਸਥਾਵਾਂ ਵਿੱਚੋਂ, ਪੰਜਾਬੀ ਆਰਟਸ ਐਸੋਸੀਏਸ਼ਨ ਇੱਕ ਮੁੱਖ ਸੰਸਥਾ ਹੈ। ਇਹ ਉਨਟਾਰੀਓ ਵਿੱਚ 1992 ਤੋਂ ਲਗਾਤਾਰ ਕੰਮ ਕਰ ਰਹੀ ਹੈ। ਇਸ ਨੇ ਆਪਣੀ ਸ਼ੁਰੂਆਤ ਸੱਭਿਆਚਾਰਕ ਮੇਲਿਆਂ ਅਤੇ ਸਕਿੱਟਾਂ ਤੋਂ...