ਭਾਜਪਾ ਵਾਲਿਆਂ ਨੂੰ ਪੰਜਾਬੀ ਅੱਤਵਾਦੀ ਲਗਦੇ ਆ : ਡਾ. ਬਲਜੀਤ ਕੌਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਪੰਜਾਬ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਦੇ ਤਹਿਤ ਅੱਜ ਮਲੋਟ ਹਲਕੇ ਦੇ ਵਿੱਚ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੁਲਾਇਆ ਗਿਆ। ਇਸ ਮੌਕੇ ਸਾਰੇ ਅਫਸਰ ਸਾਹਿਬਾਨ ਵੀ ਇੱਥੇ ਪਹੁੰਚੇ...