‘ਮਹਾਭਾਰਤ’ ਚ ਦੁਰਯੋਧਨ ਦਾ ਰੋਲ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਪੁਨੀਤ ਇਸਰ ਦਾ ਸਰੀ 'ਚ ਜ਼ਬਰਦਸਤ ਸੁਆਗਤ

1988 ਦੇ ਦਹਾਕੇ ਦੌਰਾਨ ਚਰਚਿਤ ਰਹੇ ਟੀਵੀ ਸੀਰੀਅਲ ‘ਮਹਾਂਭਾਰਤ’ ਦੇ ਅਹਿਮ ਪਾਤਰ ਦੁਰਯੋਧਨ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਸਿੱਧ ਬਾਲੀਵੁੱਡ ਅਦਾਕਾਰ ਪੁਨੀਤ ਇਸਰ ਦਾ ਅੱਜ ਕੈਨੇਡਾ ਦੇ ਸਰੀ ਸ਼ਹਿਰ ਚ ਪੁੱਜਣ ਤੇ ਉਹਨਾਂ ਦੇ ਸ਼ੁਭ ਚਿੰਤਕਾਂ ਅਤੇ ਹੋਰਨਾਂ...