ਪੰਜਾਬ 'ਚ PRTC-ਪਨਬੱਸ ਮੁਲਾਜ਼ਮ 2 ਘੰਟੇ ਦੀ ਹੜਤਾਲ 'ਤੇ

ਜਲੰਧਰ : ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮ ਅੱਜ ਪੰਜਾਬ ਦੇ ਸਾਰੇ ਬੱਸ ਅੱਡਿਆਂ ’ਤੇ ਦੋ ਘੰਟੇ ਦੀ ਹੜਤਾਲ ’ਤੇ ਹਨ। ਅੱਜ ਸਵੇਰੇ 10 ਵਜੇ ਤੋਂ ਸ਼ੁਰੂ ਹੋਈ ਹੜਤਾਲ ਦੁਪਹਿਰ 12 ਵਜੇ ਤੱਕ ਜਾਰੀ ਰਹੇਗੀ। ਪੰਜਾਬ ਭਰ ਦੇ ਸਾਰੇ ਬੱਸ ਅੱਡਿਆਂ 'ਤੇ ਸਫ਼ਰ ਕਰਨ...