ਨਾਭਾ ਬਾਈਕ ਰਾਈਡਰਜ਼ ਗਰੁੱਪ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਖਿਲਾਫ ਰੋਸ ਪ੍ਰਦਰਸ਼ਨ

ਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਨਾਭਾ ਵਿੱਚ ਨਾਭਾ ਬਾਈਕ ਰਾਈਡਰਜ਼ ਗਰੁੱਪ ਦੇ ਵੱਲੋਂ ਹੱਥਾਂ ਦੇ ਵਿੱਚ ਤਿਰੰਗੇ ਫੜ ਕੇ ਬਾਈਕ...